Uncategorizedताज़ा ख़बरें

ਵਿਸ਼ਾਲ ਸ਼ਰਮਾ ਬਣੇ ਭਜਪਾ ਮੰਡਲ-2 ਮਲੇਰਕੋਟਲਾ ਦੇ ਪ੍ਰਧਾਨ

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਲੇਰਕੋਟਲਾ ਦੀ ਇੱਕ ਬੈਠਕ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਮਨ ਥਾਪਰ ਦੀ ਅਗਵਾਈ ਵਿੱਚ ਅਤੇ ਸੂਬਾ ਸਕੱਤਰ ਸ਼੍ਰੀ ਭਾਨੂੰ ਪ੍ਰਤਾਪ ਜੀ ਹਾਜ਼ਰੀ ਵਿੱਚ ਹੋਈ ਜਿਸ ਵਿੱਚ ਯੁਵਾ ਨੇਤਾ ਵਿਸ਼ਾਲ ਸ਼ਰਮਾ ਨੂੰ ਮਾਲੇਰਕੋਟਲਾ ਮੰਡਲ-2 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪ੍ਰਧਾਨ ਅਮਨ ਥਾਪਰ ਅਤੇ ਭਾਨੂੰ ਪ੍ਰਤਾਪ ਨੇ ਨਵੇਂ ਬਣਾਏ ਗਏ ਮੰਡਲ ਪ੍ਰਧਾਨ ਜੀ ਨੂੰ ਬਹੁਤ-ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਕਿ ਤੁਸੀਂ ਪਾਰਟੀ ਦੀ ਬੇਹਤਰੀ ਅਤੇ ਤਰੱਕੀ ਲਈ ਹਮੇਸ਼ਾ ਹਰ ਸੰਭਵ ਕੋਸ਼ਿਸ਼ਾਂ ਕਰਦੇ ਰਹੋਗੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਭਾਜਪਾ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਜਾਇਦ ਪੀਰ ,ਦਵਿੰਦਰ ਸਿੰਗਲਾ ਬੋਬੀ, ਅੰਕੂ ਜ਼ਖਮੀ ਤਿੰਨੋ ਜਿਲਾ ਜਨਰਲ ਸਕੱਤਰ, ਰੀਨਾ ਗੋਇਲ ਅਨੀਤਾ ਜੈਨ ਸੁਰੇਸ਼ ਜੈਨ ਚੰਦਰਸ਼ੇਖਰ ਬਾਂਸਲ ਸਾਰੇ ਵਾਈਸ ਪ੍ਰਧਾਨ ਅਤੇ ਪਾਰਟੀ ਦੇ ਅੰਨਿਆਂ ਅਹੁਦੇਦਾਰ ਹਾਜ਼ਰ ਸਨ।

_ਜ਼ਿਲ੍ਹਾ ਭਾਜਪਾ ਮਾਲੇਰਕੋਟਲਾ

Show More
Back to top button
error: Content is protected !!