Site icon SAMRIDDH BHARAT NEWS

ਮੋਹਾਲੀ ਕੇ ਡੇਰਾਬੱਸੀ ਮੇਂ ਫਾਰਮ ਹਾਊਸ ਮੇਂ ਲਗਾ ਰੱਖੀ ਸੀ ਅਫੀਮ ਕੀ ਖੇਤੀ ਪੁਲਿਸ ਨੇ ਰੇਡ ਕਰ ਕਿਆ ਵਿਅਕਤੀ ਕੋਗਿਰਫਤਾਰ

ਸੰਪਾਦਕ : ਅਮਨਦੀਪ ਸਿੰਘ ਮਨੀ ਭਾਟੀਆ ਮੋਹਾਲੀ

ਪਾਬੰਦੀ ਦੇ ਬਾਵਜੂਦ ਜਿਹੜੀ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣ ਲੱਗੀ ਹੈ ਡੇਰਾਬਸੀ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਵਾਕਿਆ ਹੀ ਚੋਕਾ ਕੇ ਰੱਖ ਦੇਣ ਵਾਲੀਆਂ ਨੇ ਅਤੇ ਇਸ ਤਸਵੀਰ ਨੂੰ ਵੇਖ ਕੇ ਪੁਲਿਸ ਦੇ ਵੀ ਹੋਸ਼ ਉੱਡ ਗਏ ਨੇ ਪੁਲਿਸ ਵੀ ਦੰਗ ਰਹਿ ਗਈ ਕਿ ਸ਼ਖਸ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਆਪਣੇ ਫਾਰਮ ਹਾਊਸ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜੇ ਆ ਭੰਗ ਦੇ ਬੂਟੇ ਲਗਾਏ ਹੋਏ ਸਨ ਅਤੇ ਕਿਸੇ ਨੂੰ ਵੀ ਕੰਨੋ ਕੰਨ ਖਬਰ ਨਹੀਂ ਮਿਲੀ ਪਰ ਜਦੋਂ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਪੁਲਿਸ ਦੀ ਟੀਮ ਉਕਤ ਸ਼ਖਸ ਦੇ ਫਾਰਮ ਹਾਊਸ ਦੇ ਵਿੱਚ ਜਿਹੜਾ ਕਿ ਰੇਡ ਕਰਦੀ ਹੈ ਤੇ ਫਾਰਮ ਹਾਊਸ ਦੇ ਵਿੱਚ ਵੱਡੇ ਗਿਣਤੀ ਵਿੱਚ ਭੰਗ ਦੇ ਬੂਟੇ ਲਗਾਏ ਹੋਏ ਸਨ ਜਿਨਾਂ ਨੂੰ ਹੁਣ ਜਬਤ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਦਿੱਤੀ ਜਾਣਕਾਰੀ ਵਿੱਚ ਇਹ ਵੀ ਸਾਹਮਣੇ ਆਈ ਹੈ ਕਿ ਜਿਸ ਸ਼ਖਸ ਦੇ ਵੱਲੋਂ ਇਹ ਸਭ ਕੁਝ ਚੋਰੀ ਛਿਪੇ ਕੀਤਾ ਜਾ ਰਿਹਾ ਸੀ ਉਸ ਸ਼ਖਸ ਦਾ ਨਾਮ ਹਰਵਿੰਦਰ ਸਿੰਘ ਹੈ ਅਤੇ ਉਸਦੇ ਉੱਪਰ ਕਤਲ ਦਾ ਮਾਮਲਾ ਵੀ ਦਰਜ ਹੈਗਾ ਆ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਭੰਗ ਦੀ ਖੇਤੀ ਦੇ ਉੱਪਰ ਪੂਰਨ ਤੌਰ ਤੇ ਪਾਬੰਦੀ ਲਗਾਈ ਹੋਈ ਹੈ

ਫਾਰਮ ਹਾਊਸ ਤੇ ਲੱਗੀ ਅਫੀਮ ਦੀ ਖੇਤੀ
Exit mobile version